Skip to content
ShayariBooksA home for words.
Good Morning Shayari and SMS in Hindi · A moment in words

Good Morning Shayari and SMS in Hindi

ਦਿਨ ਹੁੰਦੇ ਹੀ ਆ ਜਾਂਦਾ ਏ ਚੇਤਾ ਤੇਰਾ ਖਤਮ ਹੁੰਦਾ ਜਦੋਂ ਖਤਮ ਰਾਤ ਹੁੰਦੀ ਬਹੁਤ ਨਾਜੁਕ ਦਿਲ ਆ ਬੇਚਾਰਾ ਮੇਰਾ ਉਥੇ ਰੁਕ ਜਾਂਦਾ ਜਿੱਥੇ ਤੇਰੀ ਬਾਤ ਹੁੰਦੀ ਸ਼ਾਇਦ ਮੈਂ ਵੀ ਇੰਝ ਨਾ ਸ਼ਾਇਰ ਬਣਦਾ ਜੇ ਕੀਤੇ ਤੇਰੇ ਨਾਲ ਨਾ ਮੁਲਾਕਾਤ ਹੁੰਦੀ

A conversation in words

0 comments

Log in to join the conversation.