Skip to content
ShayariBooksA home for words.
Sad Shayari · A moment in words

Sad Shayari

ਜਜ਼ਬਾਤ ਤੇ ਮੇਰੇ ਦਿਲ ਚੱ ਵੀ ਬਹੁਤ ਨੇ, ਪਰ ਕੋਇ ਸਾਂਝਾ ਕਰਣ ਵਾਲਾ ਨੀ... ਮੇਰੀ ਗੱਲ ਸੁਣਦੇ ਤੇ ਸੱਭ ਨੇ, ਪਰ ਸਿਰਫ ਪਿੱਠ - ਪਿਛੇ ਮਜ਼ਾਕ ਕਰਣ ਦੇ ਲਈ..... (ਤਰਨ ਮੰਤਰੀ)

A conversation in words

0 comments

Log in to join the conversation.