ਹਸਦੇ ਨਾਲ ਹਸਣਾ
ਰੋਦੇ ਨਾਲ ਰੋਣਾ
ਇਹੀ ਖੂਬੀ ਅਾ ਮੇਰੇ ਯਾਰ ਦੀ
ਚੰਗੇ ਸਮੇਂ ਭਾਵੇਂ ਗਲ ਤਕ ਨਾਂ ਕਰੇ
ਮਾੜੇ ਸਣੇ ਨਾਲ ਖੜਨਾ ਨਿਸ਼ਾਨੀ ਅਾ ਪਿਆਰ ਦੀ
#bipencharrian ✍️
Writer’s notebook
Share your writing ↗The writing of Bipen charrian Mann
Thoughts, feelings and moments shared with the community.
Your voice belongs here.
Share a thought, a poem or a story with the community.
Start writing ↗