Punjabi Love Shayari

ਅਸੀਂ ਹਰ ਵੇਲੇ਼ ਤੈਨੂੰ ਤੱਕਦੇ, ਨਿਗ੍ਹਾ ਤੁਹਾਡੇ ਉੱਤੇ ਰੱਖਦੇ। ਤੁਸੀਂ ਮਿੱਠਾ ਫੁੱਲ ਗੁਲਾਬ ਦਾ, ਅਸੀਂ ਜ਼ਹਿਰ ਹਾਂ ਬਿੱਲੋ ਅੱਕ ਦੇ। ਤੇਰੀ ਨਜ਼ਰ ਪੈ ਜਾਵੇ ਜਿੱਥੇ, ੳੁੱਥੇ ਕੱਚੇ ਫਲ਼ ਵੀ ਪੱਕਦੇ। ਤੂੰ ਬੋਲ ਕੱਢ ਦੇਵੇਂ ਮੂੰਹੋਂ, ਤਾਂ ਮੁਰਦੇ ਵੀ ਸੁਣ ਜੱਗਦੇ। ਤੇਰੇ ਨੈਣ ਤਾਂ ਬੜੇ ਫ਼ਰੇਬੀ, ਦੋ ਦਿਲ ਸਾਡਾ ਨੇ ਠੱਗਦੇ। ਬੱਸ ਅਖੀਰ 'ਚ ਕਹਿਣਾ ਚਾਹੁੰਨਾ, ਤੁਸੀਂ ਬੜੇ ਹੀ ਚੰਗੇ ਲੱਗਦੇ..... ਤੁਸੀਂ ਬੜੇ ਹੀ ਚੰਗੇ ਲੱਗਦੇ.....

ਹਸਦੇ ਨਾਲ ਹਸਣਾ ਰੋਦੇ ਨਾਲ ਰੋਣਾ ਇਹੀ ਖੂਬੀ ਅਾ ਮੇਰੇ ਯਾਰ ਦੀ ਚੰਗੇ ਸਮੇਂ ਭਾਵੇਂ ਗਲ ਤਕ ਨਾਂ ਕਰੇ ਮਾੜੇ ਸਣੇ ਨਾਲ ਖੜਨਾ ਨਿਸ਼ਾਨੀ ਅਾ ਪਿਆਰ ਦੀ #bipencharrian ✍️

ਛਡ 👨‍🦰 ਯਾਰਾ ਹੁਣ ਗੁੱਸੇ ਗਿਲੇ , ਆਜਾ 💏 ਹੁਣ 👀 ਕੋਲ , ਚਿੱਤ 🖤 ਬੜਾ ਕਰਦਾ , ਸੁਣੇ ਨੂੰ ਤੇਰੇ 🗣 ਬੋਲ ......♥️ Jyotii_jott.......🖤

ਗਲਤੀ ਨਾਲ ਵੀ ਕਦੀ ਕਿਸੇ ਨਾਲ ਪਿਆਰ ਨਾ ਕਰਿਓ ਮਰ-ਮਰ ਕੇ ਜੀਨਾ ਪੈ ਜਾਣਾ ਕਦੀ ਇਸ਼ਕ਼ ਵਿਚ ਕਿਸੇ ਤੇ ਨਾ ਮਰਿਓ

ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ, ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ, ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ, ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਂ ॥

ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ

ਸਾਹਾਂ ਵਰਗਿਆ ਸੱਜਣਾ ਵੇ…. ਕਦੇ ਅੱਖੀਆ ਤੋ ਨਾ ਦੂਰ ਹੋਵੀ….. ਜਿੰਨਾ ਮਰਜੀ ਹੋਵੇ ਦੁੱਖ ਭਾਵੇਂ…… ਕਦੇ ਸਾਨੂੰ ਛੱਡਣ ਲਈ ਨਾ ਮਜਬੂਰ ਹੋਵੀ….

ਹਰ ਕੋੲੀ ਸੱਚਾ ਪਿਆਰ ਕਰਨ ਵਾਲਾ ਨੲੀ ਹੁੰਦਾ ਹਰ ਕੋੲੀ ਦਿਲ ਵਟਾੳੁਣ ਵਾਲਾ ਨੲੀ ਹੁੰਦਾ ੲਿੱਥੇ ਹੁੰਦਾ ਗੁਮਾਨ ਰੂਪ ਰੰਗ ਦਾ ਕੋੲੀ ਸੱਚੇ ਦਿਲ ਵੱਲ ਨੲੀ ਹੁੰਦਾ ਇਥੇ ਹਰ ਕੋੲੀ ਪਿਆਰ ਪਾਉਣ ਨੂੰ ਕਾਹਲਾ ਹਰ ਵਾਰ ਸੱਚਾ ਪ੍ਰੇਮ ਨਹੀਂ ਹੁੰਦਾ ਸੱਚਾ ਪ੍ਰੇਮ ਹੁੰਦਾ ਜ਼ਿੰਦਗੀ ਚ ਇੱਕ ਵਾਰ ੳੁਹੀ ਦਿਲੋਂ ਸਾਨੂੰ ਨਫਰਤ ਕਰਨ ਵਾਲਾ ਹੁੰਦਾ

ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂ, ਜਾਂ ਮਿਲਿਆ ਕਰ ਜਾਂ ਯਾਦ ਨਾ ਆ ਮੈਨੂ.. ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ, ਵਾਦੇ ਭੁਲ ਗਈ ਭੁਲ ਕੇ ਤਾਂ ਦਿਖਾ ਮੈਨੂ… ਨੀ ਲੋਕਾਂ ਕੋਲੇ ਕਾਹਤੋਂ ਦਿਆ ਸਫਾਈਆਂ ਮੈਂ, ਲਾਉਣੇ ਜੇ ਇਲ੍ਜ਼ਾਮ ਤਾਂ ਕੋਲ ਬਿਠਾ ਮੈਨੂ.