Skip to content
ShayariBooksA home for words.
F
Shayari Books writer

Feat Broker

1 published pieces0 followers0 following Log in to follow
Writer’s notebook

The writing of Feat Broker

Thoughts, feelings and moments shared with the community.

Share your writing ↗
1 piecesLatest published writing · Page 1
Punjabi Love Shayari
ਅਸੀਂ ਹਰ ਵੇਲੇ਼ ਤੈਨੂੰ ਤੱਕਦੇ, ਨਿਗ੍ਹਾ ਤੁਹਾਡੇ ਉੱਤੇ ਰੱਖਦੇ। ਤੁਸੀਂ ਮਿੱਠਾ ਫੁੱਲ ਗੁਲਾਬ ਦਾ, ਅਸੀਂ ਜ਼ਹਿਰ ਹਾਂ ਬਿੱਲੋ ਅੱਕ ਦੇ। ਤੇਰੀ ਨਜ਼ਰ ਪੈ ਜਾਵੇ ਜਿੱਥੇ, ੳੁੱਥੇ ਕੱਚੇ ਫਲ਼ ਵੀ ਪੱਕਦੇ। ਤੂੰ ਬੋਲ ਕੱਢ ਦੇਵੇਂ ਮੂੰਹੋਂ, ਤਾਂ ਮੁਰਦੇ ਵੀ ਸੁਣ ਜੱਗਦੇ। ਤੇਰੇ ਨੈਣ ਤਾਂ ਬੜੇ ਫ਼ਰੇਬੀ, ਦੋ ਦਿਲ ਸਾਡਾ ਨੇ ਠੱਗਦੇ। ਬੱਸ ਅਖੀਰ 'ਚ ਕਹਿਣਾ ਚਾਹੁੰਨਾ, ਤੁਸੀਂ ਬੜੇ ਹੀ ਚੰਗੇ ਲੱਗਦੇ..... ਤੁਸੀਂ ਬੜੇ ਹੀ ਚੰਗੇ ਲੱਗਦੇ.....

Your voice belongs here.

Share a thought, a poem or a story with the community.

Start writing ↗