ਦਿਨ ਹੁੰਦੇ ਹੀ ਆ ਜਾਂਦਾ ਏ ਚੇਤਾ ਤੇਰਾ
ਖਤਮ ਹੁੰਦਾ ਜਦੋਂ ਖਤਮ ਰਾਤ ਹੁੰਦੀ
ਬਹੁਤ ਨਾਜੁਕ ਦਿਲ ਆ ਬੇਚਾਰਾ ਮੇਰਾ
ਉਥੇ ਰੁਕ ਜਾਂਦਾ ਜਿੱਥੇ ਤੇਰੀ ਬਾਤ ਹੁੰਦੀ
ਸ਼ਾਇਦ ਮੈਂ ਵੀ ਇੰਝ ਨਾ ਸ਼ਾਇਰ ਬਣਦਾ
ਜੇ ਕੀਤੇ ਤੇਰੇ ਨਾਲ ਨਾ ਮੁਲਾਕਾਤ ਹੁੰਦੀ
Writer’s notebook
Share your writing ↗The writing of Rohit Kumar
Thoughts, feelings and moments shared with the community.
Your voice belongs here.
Share a thought, a poem or a story with the community.
Start writing ↗